ਮੇਰਾ ਹੁਣ ਹੱਕ ਬਣਦਾ ਹੈ

ਮੈਂ ਟਿਕਟ ਖਰਚ ਕੇਤੁਹਾਡਾ ਜਮਹੂਰੀਅਤ ਦਾ ਨਾਟਕ ਦੇਖਿਆ ਹੈਹੁਣ ਤਾਂ ਮੇਰਾ ਨਾਟਕ ਹਾਲ ‘ਚ ਬਹਿਕੇਹਾਏ ਹਾਏ ਆਖਣ ਤੇ ਚੀਕਾਂ ਮਾਰਨ ਦਾਹੱਕ ਬਣਦਾ ਹੈਤੁਸਾਂ ਵੀ ਟਿਕਟ ਦੀ ਵਾਰੀਟਕੇ ਦੀ ਛੋਟ ਨਹੀਂ ਕੀਤੀਤੇ ਮੈਂ ਵੀ ਆਪਣੀ ਪਸੰਦ ਦੀ ਬਾਂਹ ਫੜਕੇਗੱਦੇ ਪਾੜ ਸੁੱਟਾਂਗਾਤੇ ਪਰਦੇ ਸਾੜ...

ਭਾਰਤ

ਭਾਰਤ-ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦਜਿਥੇ ਕਿਤੇ ਵੀ ਵਰਤਿਆ ਜਾਏਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨਇਸ ਸ਼ਬਦ ਦੇ ਭਾਵ,ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,ਵਕਤ ਮਿਣਦੇ ਹਨ।ਉਨ੍ਹਾਂ ਕੋਲ ਢਿੱਡ ਤੋਂ ਬਿਨਾਂ, ਕੋਈ ਸਮੱਸਿਆ ਨਹੀਂ।ਤੇ ਉਹ ਭੁੱਖ ਲੱਗਣ ਤੇਆਪਣੇ ਅੰਗ ਵੀ ਚਬਾ ਸਕਦੇ...

ਸੱਚ

ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ,ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ।ਤੇ ਹਰ ਸੱਚ ਜੂਨ ਭੋਗਣ ਬਾਅਦ,ਯੁੱਗ ਵਿਚ ਬਦਲ ਜਾਂਦਾ ਹੈ,ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,ਫੌਜ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ।ਕੱਲ੍ਹ ਜਦ ਇਹ ਯੁੱਗ,ਲਾਲ ਕਿਲ੍ਹੇ ਉਪਰ ਸਿੱਟਿਆਂ ਦਾ...