by Editor-in-Chief | Aug 14, 2020 | Amrita Pritam, Poetry, Punjabi
ਪੂਰਬ ਨੇ ਕੁਝ ਲੱਭਿਆਕਿਹੜੇ ਅੰਬਰ ਫੋਲ! ਜਿਉਂ ਹੱਥ ਕਟੋਰਾ ਦੁੱਧ ਦਾਵਿਚ ਕੇਸਰ ਦਿੱਤਾ ਘੋਲ। ਚਾਨਣ ਲਿੱਪੀ ਰਾਤ ਨੇਸੱਤ ਸਗੰਧਾਂ ਡੋਹਲ ਅੰਬਰ ਫ਼ਸਲਾਂ ਪੱਕੀਆਂਤਾਰਿਆਂ ਲਾ ਲਏ ਬੋਹਲ ਆਸਾਂ ਕੱਤਣ ਬੈਠੀਆਂਤੰਦ ਸੁਬਕ ਤੇ ਸੋਹਲ ਭਰ ਭਰ ਲੱਛੇ ਪੈਣ ਵੇਰੇਸ਼ਮੀ ਅੱਟੀ ਝੋਲ ਅਰਪੀ ਕਿਸ ਨੇ ਜਿੰਦੜੀਚਾਰੇ ਕੰਨੀਆਂ ਖੋਹਲ ਬੱਦਲਾਂ ਭਰ ਲਈ ਅੱਖ ਵੇਪੌਣਾਂ...
by Editor-in-Chief | Aug 14, 2020 | Amrita Pritam, Poetry, Punjabi
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇਅੰਬਰ ਦਾ ਇੱਕ ਆਲਾਸੂਰਜ ਬਾਲ ਦਿਆਂਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ ਅੰਬਰ ਗੰਗਾ ਹੁੰਦੀਗਾਗਰ ਭਰ ਦੇਂਦੀਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ ਇਹ ਜੁ ਸਾਨੂੰ ਅੱਗਰਾਖਵੀਂ ਦੇ ਚਲਿਓਂਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ ਆਪਣੇ ਵੱਲੋਂਸਾਰੀ ਬਾਤ ਮੁਕਾ ਬੈਠੇਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇਚਾਨਣ...
by Editor-in-Chief | Aug 14, 2020 | Amrita Pritam, Poetry, Punjabi
ਚੇਤਰ ਦਾ ਵਣਜਾਰਾ ਆਇਆਬੁਚਕੀ ਮੋਢੇ ਚਾਈ ਵੇਅਸਾਂ ਵਿਹਾਜੀ ਪਿਆਰ-ਕਥੂਰੀਵੇਂਹਦੀ ਰਹੀ ਲੁਕਾਈ ਵੇ ਸਾਡਾ ਵਣਜ ਮੁਬਾਰਕ ਸਾਨੂੰਕੱਲ੍ਹ ਹੱਸਦੀ ਸੀ ਜਿਹੜੀ ਦੁਨੀਆਂਉਹ ਦੁਨੀਆਂ ਅੱਜ ਸਾਡੇ ਕੋਲੋਂਚੁਟਕੀ ਮੰਗਣ ਆਈ ਵੇ ਬਿਰਹਾ ਦਾ ਇੱਕ ਖਰਲ ਬਲੌਰੀਜਿੰਦੜੀ ਦਾ ਅਸਾਂ ਸੁਰਮਾ ਪੀਠਾਰੋਜ਼ ਰਾਤ ਨੂੰ ਅੰਬਰ ਆ ਕੇਮੰਗਦਾ ਇਕ ਸਲਾਈ ਵੇ ਦੋ ਅੱਖੀਆਂ ਦੇ ਪਾਣੀ...